Lok Sabha Election 2024: ਅੱਜ ਥੰਮ ਜਾਵੇਗਾ ਪਹਿਲੇ ਪੜਾਅ ਦੇ ਚੋਣ ਪ੍ਰਚਾਰ ਦਾ ਸ਼ੋਰ, 19 ਅਪ੍ਰੈਲ ਨੂੰ ਪੈਣਗੀਆਂ ਵੋਟਾਂ

Lok Sabha Election 2024 News

Lok Sabha Election 2024: ਅੱਜ ਥੰਮ ਜਾਵੇਗਾ ਪਹਿਲੇ ਪੜਾਅ ਦੇ ਚੋਣ ਪ੍ਰਚਾਰ ਦਾ ਸ਼ੋਰ, 19 ਅਪ੍ਰੈਲ ਨੂੰ ਪੈਣਗੀਆਂ ਵੋਟਾਂ
First Phase Of ElectionLoksabha Elections 2024EC
  • 📰 Zee News
  • ⏱ Reading Time:
  • 17 sec. here
  • 8 min. at publisher
  • 📊 Quality Score:
  • News: 31%
  • Publisher: 63%

Lok Sabha Election 2024: ਦੇਸ਼ ਦੇ 21 ਰਾਜਾਂ ਦੀਆਂ 102 ਲੋਕ ਸਭਾ ਸੀਟਾਂ ਲਈ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਵੱਲੋਂ ਪਹਿਲੇ ਪੜਾਅ ਦੀ ਵੋਟਿੰਗ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਵੇਰੇ 6 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ।

Lok Sabha Election 2024 : ਅੱਜ ਥੰਮ ਜਾਵੇਗਾ ਪਹਿਲੇ ਪੜਾਅ ਦੇ ਚੋਣ ਪ੍ਰਚਾਰ ਦਾ ਸ਼ੋਰ, 19 ਅਪ੍ਰੈਲ ਨੂੰ ਪੈਣਗੀਆਂ ਵੋਟਾਂਦੇਸ਼ ਦੇ 21 ਰਾਜਾਂ ਦੀਆਂ 102 ਲੋਕ ਸਭਾ ਸੀਟਾਂ ਲਈ 19 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਚੋਣ ਕਮਿਸ਼ਨ ਵੱਲੋਂ ਪਹਿਲੇ ਪੜਾਅ ਦੀ ਵੋਟਿੰਗ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸਵੇਰੇ 6 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ।Aaj Ka Rashifal 17 April 2024: मेष और मीन राशि वालों के लिए लाभ देने वाला है आज का दिन, जानें क्या है आपका आज का राशिफलAaj Ka Rashifal 16 April 2024: आज कन्या राशि वालों पर बरसेगी मां की कृपा, तरक्की के बन रहे...

ਲੋਕਸਭਾ ਚੋਣਾਂ 2024 ਦੇ ਪਹਿਲੇ ਪੜਾਅ ਲਈ ਪ੍ਰਚਾਰ ਬੁੱਧਵਾਰ ਨੂੰ ਸ਼ਾਮ 6 ਵਜੇ ਥੰਮ ਜਾਵੇਗਾ। ਵੋਟਿੰਗ ਤੋਂ 48 ਘੰਟੇ ਪਹਿਲਾਂ ਜਨਤਕ ਮੀਟਿੰਗਾਂ, ਰੋਡ ਸ਼ੋਅ ਅਤੇ ਜਲੂਸ ਕੱਢਣ 'ਤੇ ਪਾਬੰਦੀ ਰਹੇਗੀ। ਚੋਣ ਪ੍ਰਚਾਰ ਦੇ ਆਖਰੀ ਦਿਨ ਪੀਐਮ ਮੋਦੀ, ਅਮਿਤ ਸ਼ਾਹ, ਰਾਹੁਲ ਗਾਂਧੀ ਚੋਣ ਲੜਾਈ ਜਿੱਤਣ ਲਈ ਆਪਣੀ ਪੂਰੀ ਤਾਕਤ ਲਗਾਉਣਗੇ। ਪਹਿਲੇ ਪੜਾਅ 'ਚ 21 ਸੂਬਿਆਂ ਦੀਆਂ 102 ਸੀਟਾਂ 'ਤੇ ਵੋਟਿੰਗ ਹੋਵੇਗੀ।

We have summarized this news so that you can read it quickly. If you are interested in the news, you can read the full text here. Read more:

Zee News /  🏆 7. in İN

First Phase Of Election Loksabha Elections 2024 EC Punjab Elections 2024 ਲੋਕ ਸਭਾ ਚੋਣਾਂ ਇਲੈਕਸ਼ਨ ਕਮਿਸ਼ਨ

Malaysia Latest News, Malaysia Headlines

Similar News:You can also read news stories similar to this one that we have collected from other news sources.

BJP Manifesto: ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ, ਜਾਣੋ ਸੰਕਲਪ ਪੱਤਰ 2024 ਚ ਕੀ-ਕੀ ਹੈ ਖਾਸ, PM ਮੋਦੀ ਬੋਲੇ-ਮੁਫਤ ਰਾਸ਼ਨ ਯੋਜਨਾ ਅਗਲੇ ਪੰਜ ਸਾਲਾਂ ਤੱਕ ਜਾਰੀBJP Manifesto: ਭਾਜਪਾ ਦਾ ਚੋਣ ਮਨੋਰਥ ਪੱਤਰ ਜਾਰੀ, ਜਾਣੋ ਸੰਕਲਪ ਪੱਤਰ 2024 ਚ ਕੀ-ਕੀ ਹੈ ਖਾਸ, PM ਮੋਦੀ ਬੋਲੇ-ਮੁਫਤ ਰਾਸ਼ਨ ਯੋਜਨਾ ਅਗਲੇ ਪੰਜ ਸਾਲਾਂ ਤੱਕ ਜਾਰੀBJP Manifesto: ਭਾਜਪਾ 14 ਅਪ੍ਰੈਲ ਨੂੰ ਲੋਕ ਸਭਾ ਚੋਣਾਂ ਲਈ ਆਪਣਾ ਚੋਣ ਮਨੋਰਥ ਪੱਤਰ ਜਾਰੀ ਕਰ ਸਕਦੀ ਹੈ। ਪਾਰਟੀ ਨੇ ਇਸ ਦਾ ਨਾਂ ਸੰਕਲਪ ਪੱਤਰ ਰੱਖਿਆ ਹੈ।
Read more »

Rahul Gandhi News: ਚੋਣ ਅਧਿਕਾਰੀਆਂ ਨੇ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ; ਕਾਂਗਰਸ ਵੱਲੋਂ ਨਿਖੇਧੀRahul Gandhi News: ਚੋਣ ਅਧਿਕਾਰੀਆਂ ਨੇ ਰਾਹੁਲ ਗਾਂਧੀ ਦੇ ਹੈਲੀਕਾਪਟਰ ਦੀ ਤਲਾਸ਼ੀ ਲਈ; ਕਾਂਗਰਸ ਵੱਲੋਂ ਨਿਖੇਧੀRahul Gandhi News: ਰਾਹੁਲ ਕੇਰਲ ਵਿੱਚ ਆਪਣੇ ਸੰਸਦੀ ਹਲਕੇ ਵਾਇਨਾਡ ਜਾ ਰਹੇ ਸਨ ਜਿੱਥੇ ਉਹ ਇੱਕ ਜਨ ਸਭਾ ਨੂੰ ਸੰਬੋਧਨ ਕਰਨ ਸਮੇਤ ਕਈ ਚੋਣ ਪ੍ਰਚਾਰ ਗਤੀਵਿਧੀਆਂ ਵਿੱਚ ਹਿੱਸਾ ਲੈਣ ਵਾਲੇ ਹਨ।
Read more »

High Court News: ਲਾਰੈਂਸ ਇੰਟਰਵਿਊ ਮਾਮਲੇ ਚ ਏਡੀਜੀਪੀ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹਾਈ ਕੋਰਟ; ਦੁਬਾਰਾ ਜਵਾਬ ਦਾਖ਼ਲ ਕਰਨ ਦੇ ਹੁਕਮHigh Court News: ਲਾਰੈਂਸ ਇੰਟਰਵਿਊ ਮਾਮਲੇ ਚ ਏਡੀਜੀਪੀ ਦੇ ਜਵਾਬ ਤੋਂ ਸੰਤੁਸ਼ਟ ਨਹੀਂ ਹਾਈ ਕੋਰਟ; ਦੁਬਾਰਾ ਜਵਾਬ ਦਾਖ਼ਲ ਕਰਨ ਦੇ ਹੁਕਮHigh Court News: ਪੰਜਾਬ ਹਰਿਆਣਾ ਹਾਈ ਕੋਰਟ ਨੇ ਦੁਬਾਰਾ ਜਵਾਬ ਦਾਖ਼ਲ ਕਰਨ ਦੇ ਹੁਕਮ ਦਿੱਤੇ ਹਨ। 30 ਅਪ੍ਰੈਲ ਨੂੰ ਇਸ ਮਾਮਲੇ ਉਤੇ ਫਿਰ ਹੋਵੇਗੀ ਸੁਣਵਾਈ।
Read more »

Punjab Aap Candidate List 2024: ਆਪ ਅੱਜ ਕਰੇਗੀ ਦੋ ਉਮੀਦਵਾਰਾਂ ਦੇ ਨਾਂਅ ਦਾ ਐਲਾਨ, ਇਹਨਾਂ ਲੀਡਰਾਂ ਤੇ ਪਾਰਟੀ ਖੇਡਣ ਜਾ ਰਹੀ ਦਾਅPunjab Aap Candidate List 2024: ਆਪ ਅੱਜ ਕਰੇਗੀ ਦੋ ਉਮੀਦਵਾਰਾਂ ਦੇ ਨਾਂਅ ਦਾ ਐਲਾਨ, ਇਹਨਾਂ ਲੀਡਰਾਂ ਤੇ ਪਾਰਟੀ ਖੇਡਣ ਜਾ ਰਹੀ ਦਾਅPunjab Aap Candidate List 2024: ਜਲੰਧਰ ਤੋਂ ਪਹਿਲਾਂ ਪਾਰਟੀ ਨੇ ਸੁਸ਼ੀਲ ਰਿੰਕੂ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ ਪਰ ਉਨ੍ਹਾਂ ਦੇ ਪਾਰਟੀ ਛੱਡਣ ਤੋਂ ਬਾਅਦ ਇਸ ਸੀਟ ਤੋਂ ਆਪ ਨਵਾਂ ਉਮੀਦਵਾਰ ਐਲਾਨੇਗੀ।
Read more »

Lok Sabha Election 2024: Bihar में गरजे CM Yogi Adityanath, कहा- माफियाओं का राम नाम सत्य…Lok Sabha Election 2024: Bihar में गरजे CM Yogi Adityanath, कहा- माफियाओं का राम नाम सत्य...
Read more »

'क्या 18% आबादी सिर्फ वोट देने के लिए' झारखंड में मुसलमान को टिकट नहीं मिलने पर भड़के कांग्रेस विधायक इरफान'क्या 18% आबादी सिर्फ वोट देने के लिए' झारखंड में मुसलमान को टिकट नहीं मिलने पर भड़के कांग्रेस विधायक इरफानLok Sabha Election 2024: झारखंड के जामताड़ा से कांग्रेस विधायक डॉ.
Read more »



Render Time: 2025-02-25 20:25:14