Punjab Lok Sabha Elections 2024: ਅੱਜ ਪਟਿਆਲਾ ਚ ਪੰਜਾਬ ਦੇ CM ਭਗਵੰਤ ਮਾਨ ਰੋਡਸ਼ੋਅ ਕਰਨਗੇ। ਦਰਅਸ਼ਲ ਹਰ ਰੋਜ਼ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ ਅਤੇ ਚੋਣਾ ਵੀ ਨੇੜਾ ਈ ਰਹੀਆਂ ਹਨ। ਇਸ ਲਈ ਪਾਰਟੀਆਂ ਚੋਣ ਮੈਦਾਨ ਵਿੱਚ ਲਗਾਤਾਰ ਡਟੀਆਂ ਹਨ।
Punjab Lok Sabha Elections 2024 : ਅੱਜ ਪਟਿਆਲਾ 'ਚ ਪੰਜਾਬ ਦੇ CM ਭਗਵੰਤ ਮਾਨ ਰੋਡਸ਼ੋਅ ਕਰਨਗੇ। ਦਰਅਸ਼ਲ ਹਰ ਰੋਜ਼ ਸਿਆਸੀ ਪਾਰਟੀਆਂ ਵੱਲੋਂ ਚੋਣ ਪ੍ਰਚਾਰ ਕੀਤੇ ਜਾ ਰਹੇ ਹਨ ਅਤੇ ਚੋਣਾ ਵੀ ਨੇੜਾ ਈ ਰਹੀਆਂ ਹਨ। ਇਸ ਲਈ ਪਾਰਟੀਆਂ ਚੋਣ ਮੈਦਾਨ ਵਿੱਚ ਲਗਾਤਾਰ ਡਟੀਆਂ ਹਨ।Aaj Ka Rashifal 3 May 2024: आज सिंह राशि वालों का भाग्य देगा साथ, मिल सकता है धन लाभatm frauds
ATM Frauds: एटीएम कार्ड इस्तेमाल करते समय रहें सावधान, इन धोखाधड़ी के कारण गवा सकते हैं जीवन भर की कमाईAaj Ka Rashifal 2 May 2024: कर्क राशि वालों को आज करना पड़ सकता है किसी बड़ी चुनौती का सामना, जानें आपके लिए आज का दिन कैसा रहेगा ਪੰਜਾਬ ਦੇ ਮੁੱਖ ਮੰਤਰੀ ਵੱਲੋਂ ਲੋਕ ਸਭਾਂ ਚੋਣਾ ਨੂੰ ਲੈ ਕੇ ਵੱਖ- ਵੱਖ ਹਲਕਿਆਂ ਵਿੱਚ ਰੋਡ ਸ਼ੋਅ ਕੱਢਿਆ ਜਾ ਰਿਹਾ ਹੈ। ਇਸ ਦਰਮਿਆਨ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅੱਜ ਸ਼ਾਮ ਪਟਿਆਲਾ 'ਚ ਰੋਡਸ਼ੋਅ ਕਰਨਗੇ। ਉਹ ਪਾਰਟੀ ਉਮੀਦਵਾਰ ਡਾ. ਬਲਬੀਰ ਸਿੰਘ ਸੰਧੂ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ।
ਪੁਲਿਸ ਪ੍ਰਸ਼ਾਸਨ ਨੇ ਇਸ ਸਬੰਧੀ ਆਵਾਜਾਈ ਦੇ ਰੂਟ ਮੋੜ ਦਿੱਤੇ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਵੀ ਸਖ਼ਤ ਪ੍ਰਬੰਧ ਕੀਤੇ ਗਏ ਹਨ।ਗੌਰਤਲਬ ਹੈ ਕਿ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਮਾਨ ਨੇ ਫਗਵਾੜਾ 'ਚ ਹੁਸ਼ਿਆਰਪੁਰ ਤੋਂ 'ਆਪ' ਉਮੀਦਵਾਰ ਰਾਜ ਕੁਮਾਰ ਚੱਬੇਵਾਲ ਦੇ ਚੋਣ ਪ੍ਰਚਾਰ ਲਈ ਮੈਗਾ ਰੋਡ ਸ਼ੋਅ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਨੇ ਆਮ ਆਦਮੀ ਪਾਰਟੀ ਫਤਹਿਗੜ੍ਹ ਸਾਹਿਬ ਲੋਕ ਸਭਾ ਹਲਕੇ ਤੋਂ ਉਮੀਦਵਾਰ ਗੁਰਪ੍ਰੀਤ ਜੀ.ਪੀ. ਲਈ ਚੋਣ ਪ੍ਰਚਾਰ ਕੀਤਾ।
Lok Sabha Candidate Patiala Lok Sabha News Patiala Lok Sabha Seat CM Bhagwant Singh Mann Road Show Road Show Today At Patiala ਪਟਿਆਲਾ ਰੋਡਸ਼ੋਅ CM ਭਗਵੰਤ ਮਾਨ AAP Road Show
Malaysia Latest News, Malaysia Headlines
Similar News:You can also read news stories similar to this one that we have collected from other news sources.
Punjab Lok Sabha Election: CM ਭਗਵੰਤ ਮਾਨ ਖੁਦ ਸੰਭਾਲਣਗੇ ਮੋਰਚਾ! ਅੱਜ ਫਤਿਹਗੜ੍ਹ ਸਾਹਿਬ ਚ ਜਨ ਸਭਾ ਤੇ ਰਾਜਪੁਰਾ ਚ ਕਰਨਗੇ ਰੋਡ ਸ਼ੋਅPunjab Lok Sabha Election 2024 Update: CM ਭਗਵੰਤ ਮਾਨ ਖੁਦ ਮੋਰਚਾ ਸੰਭਾਲਣਗੇ। ਅੱਜ ਫਤਿਹਗੜ੍ਹ ਸਾਹਿਬ ਚ ਜਨ ਸਭਾ ਤੇ ਰਾਜਪੁਰਾ ਚ ਰੋਡ ਸ਼ੋਅ ਕਰਨਗੇ।
Read more »
Lok Sabha Elections 2024: ਅੱਜ ਦੁਆਬੇ ਚ ਗਰਜਣਗੇ CM ਭਗਵੰਤ ਮਾਨ, ਇਸ ਥਾਂ ਤੇ ਜਨਸਭਾ ਨੂੰ ਕਰਨਗੇ ਸੰਬੋਧਨLok Sabha Elections 2024: ਦੋਆਬੇ ਚ ਮੁੱਖ ਮੰਤਰੀ ਭਗਵੰਤ ਮਾਨ ਗਰਜਣਗੇ। ਹੁਸ਼ਿਆਰਪੁਰ ਦੇ ਚੱਬੇਵਾਲ ਚ ਮੁੱਖ ਮੰਤਰੀ ਭਗਵੰਤ ਮਾਨ ਦੁਪਹਿਰ 2 ਵਜੇ ਜਨਸਭਾ ਨੂੰ ਸੰਬੋਧਤ ਕਰਨਗੇ।
Read more »
Punjab Lok Sabha Elections: CM ਮਾਨ ਦਾ ਅੱਜ ਲੁਧਿਆਣਾ ਚ ਰੋਡ ਸ਼ੋਅ, ਉਮੀਦਵਾਰ ਅਸ਼ੋਕ ਪਰਾਸ਼ਰ ਦੇ ਹੱਕ ਚ ਕਰਨਗੇ ਪ੍ਰਚਾਰCM Bhagwant Singh Mann Road Show :CM ਮਾਨ ਦਾ ਅੱਜ ਲੁਧਿਆਣਾ ਚ ਰੋਡ ਸ਼ੋਅ ਹੈ ਅਤੇ ਇੱਥੇ ਅੱਜ ਉਹ ਉਮੀਦਵਾਰ ਅਸ਼ੋਕ ਪਰਾਸ਼ਰ ਦੇ ਹੱਕ ਚ ਪ੍ਰਚਾਰ ਕਰਨਗੇ।
Read more »
Arvind Kejriwal News: ਸੌਰਭ ਭਾਰਦਵਾਜ ਅੱਜ ਤਿਹਾੜ ਜੇਲ੍ਹ ਚ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ!Saurabh Bharadwaj meet Kejriwal: ਸੌਰਭ ਭਾਰਦਵਾਜ ਅੱਜ ਤਿਹਾੜ ਚ ਕੇਜਰੀਵਾਲ ਨਾਲ ਮੁਲਾਕਾਤ ਕਰਨਗੇ। ਸੌਰਭ ਭਾਰਦਵਾਜ CM ਕੇਜਰੀਵਾਲ ਨੂੰ ਅੱਜ ਦੁਪਹਿਰ ਨੂੰ ਤਿਹਾੜ ਚ ਮੁਲਾਕਾਤ ਕਰਨਗੇ।
Read more »
Punjab Lok Sabha Elections: ਜਲੰਧਰ ਚ ਅੱਜ CM ਭਗਵੰਤ ਮਾਨ ਦਾ ਰੋਡ ਸ਼ੋਅ, ਪੁਲਿਸ ਨੇ ਵਧਾਈ ਸੁਰੱਖਿਆCM Bhagwant Mann Jalandhar road show: ਜਲੰਧਰ ਚ ਅੱਜ CM ਭਗਵੰਤ ਮਾਨ ਦਾ ਰੋਡ ਸ਼ੋਅ ਹੈ ਅਤੇ ਇਸ ਕਰਕੇ ਪੁਲਿਸ ਨੇ ਸੁਰੱਖਿਆ ਵਧਾਈ ਹੋਈ ਹੈ।
Read more »
Lok Sabha Election 2024: CM ਮਾਨ ਅੱਜ ਫਿਰੋਜ਼ਪੁਰ ਤੇ ਮੋਗਾ ਚ ਕਰਨਗੇ ਰੋਡ ਸ਼ੋਅ, ਕਾਕਾ ਬਰਾੜਾ ਲਈ ਵੋਟਾਂ ਮੰਗਣਗੇCM Bhagwant Mann Road Show: CM ਮਾਨ ਅੱਜ ਫਿਰੋਜ਼ਪੁਰ ਚ ਰੋਡ ਸ਼ੋਅ ਕਰਨਗੇ ਤੇ ਕਾਕਾ ਬਰਾੜਾ ਲਈ ਵੋਟਾਂ ਮੰਗਣਗੇ, ਫਰੀਦਕੋਟ ਵਿੱਚ ਕਰਮਜੀਤ ਅਨਮੋਲ ਲਈ ਰੈਲੀ
Read more »