EVM-VVPAT Case: SC ਨੇ VVPAT ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਕੀਤੀਆਂ ਖਾਰਜ, ਬੈਲਟ ਪੇਪਰ ਦੀ ਮੰਗ ਨੂੰ ਕੀਤਾ ਰੱਦ

VVPAT News

EVM-VVPAT Case: SC ਨੇ VVPAT ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਕੀਤੀਆਂ ਖਾਰਜ, ਬੈਲਟ ਪੇਪਰ ਦੀ ਮੰਗ ਨੂੰ ਕੀਤਾ ਰੱਦ
Supreme CourtEVMBallot Paper
  • 📰 Zee News
  • ⏱ Reading Time:
  • 61 sec. here
  • 7 min. at publisher
  • 📊 Quality Score:
  • News: 42%
  • Publisher: 63%

EVM-VVPAT Case: SC ਨੇ VVPAT ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਕੀਤੀਆਂ ਖਾਰਜ, ਬੈਲਟ ਪੇਪਰ ਦੀ ਮੰਗ ਨੂੰ ਕੀਤਾ ਰੱਦ

ਸੁਪਰੀਮ ਕੋਰਟ ਨੇ VVPAT ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਹਨ ਅਤੇ ਬੈਲਟ ਪੇਪਰ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਦਰਅਸਲ ਸੁਪਰੀਮ ਕੋਰਟ ਨੇ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲਜ਼ ਨਾਲ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ 'ਤੇ ਪਈਆਂ ਵੋਟਾਂ ਦੀ 100 ਪ੍ਰਤੀਸ਼ਤ ਤਸਦੀਕ ਦੀ ਮੰਗ ਕਰਨ ਵਾਲੇ ਇੱਕ ਕੇਸ ਵਿੱਚAaj Ka Rashifal 26 April 2024: मीन राशि वालों को आज होना पड़ सकता है परेशान, बनाएं रखना होगा धैर्य

Sargun Mehta Latest Photos: ਸਰਗੁਣ ਦੀਆਂ ਬਲੈਕ ਡਰੈੱਸ ਪਹਿਨੀ ਤਸਵੀਰਾਂ ਨੇ ਲੁੱਟਿਆ ਪ੍ਰਸ਼ੰਸਕਾਂ ਦਾ ਦਿਲ; ਨਵੀਂ ਲੁੱਕ ਦੇਖ ਹੈਰਾਨ ਹੋਏ ਫੈਨਸArijit Singh Birthday Special: 'रोमांटिक गानों के बादशाह' के जन्मदिन पर उनके कुछ हिट प्यार भरे गानों पर डालें नजरSachin Tendulkar Birthday: 'मास्टर ब्लास्टर' तेंदुलकर के जन्मदिन पर आइए उनके IPL इतिहास पर डालें नजर

ਸੁਪਰੀਮ ਕੋਰਟ ਨੇ VVPAT ਨੂੰ ਲੈ ਕੇ ਸਾਰੀਆਂ ਪਟੀਸ਼ਨਾਂ ਖਾਰਜ ਕਰ ਦਿੱਤੀਆਂ ਹਨ ਅਤੇ ਬੈਲਟ ਪੇਪਰ ਦੀ ਮੰਗ ਨੂੰ ਰੱਦ ਕਰ ਦਿੱਤਾ ਹੈ। ਦਰਅਸਲ ਸੁਪਰੀਮ ਕੋਰਟ ਨੇ ਵੋਟਰ ਵੈਰੀਫਾਈਡ ਪੇਪਰ ਆਡਿਟ ਟ੍ਰੇਲਜ਼ ਨਾਲ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ 'ਤੇ ਪਈਆਂ ਵੋਟਾਂ ਦੀ 100 ਪ੍ਰਤੀਸ਼ਤ ਤਸਦੀਕ ਦੀ ਮੰਗ ਕਰਨ ਵਾਲੇ ਇੱਕ ਕੇਸ ਵਿੱਚ ਫੈਸਲਾ ਸੁਣਾਇਆ। ਅਦਾਲਤ ਨੇ ਸਾਰੀਆਂ ਪਟੀਸ਼ਨਾਂ ਨੂੰ ਰੱਦ ਕਰ ਦਿੱਤਾ ਅਤੇ ਸੁਝਾਅ ਦਿੱਤਾ ਹੈ ਕਿ ਚੋਣ ਕਮਿਸ਼ਨ ਨੂੰ ਭਵਿੱਖ ਵਿੱਚ ਵੀਵੀਪੀਏਟੀ ਸਲਿੱਪ ਵਿੱਚ ਬਾਰ ਕੋਡ 'ਤੇ ਵੀ ਵਿਚਾਰ ਕਰਨਾ ਚਾਹੀਦਾ...

ਸੁਪਰੀਮ ਕੋਰਟ ਨੇ ਇਹ ਵੀ ਕਿਹਾ ਕਿ ਵੋਟਿੰਗ ਈਵੀਐਮ ਰਾਹੀਂ ਹੀ ਹੋਵੇਗੀ। ਸਿੰਬਲ ਲੋਡਿੰਗ ਯੂਨਿਟਾਂ ਨੂੰ ਸੀਲ ਕਰ ਦਿੱਤਾ ਜਾਵੇਗਾ। ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ ਫੈਸਲੇ ਵੱਖਰੇ ਹਨ। ਪਰ ਦੋਹਾਂ ਜੱਜਾਂ ਦੇ ਸਿੱਟੇ ਇੱਕੋ ਜਿਹੇ ਹਨ। ਇਹ ਸਰਬਸੰਮਤੀ ਵਾਲਾ ਫੈਸਲਾ ਹੈ। ਜਸਟਿਸ ਖੰਨਾ ਨੇ ਕਿਹਾ, 'ਸਾਰੀਆਂ ਪਟੀਸ਼ਨਾਂ ਖਾਰਜ ਕੀਤੀਆਂ ਗਈਆਂ ਹਨ'। Lok Sabha Chunav 2024 Voting Live: ਲੋਕ ਸਭਾ ਚੋਣਾਂ ਦੇ ਦੂਜੇ ਗੇੜ ਲਈ ਵੋਟਿੰਗ ਅੱਜ, ਰਾਹੁਲ ਗਾਂਧੀ ਤੇ ਹੇਮਾ ਮਾਲਿਨੀ ਦੀ ਕਿਸਮਤ ਦਾ ਹੋਵੇਗਾ ਫ਼ੈਸਲਾ

We have summarized this news so that you can read it quickly. If you are interested in the news, you can read the full text here. Read more:

Zee News /  🏆 7. in İN

Supreme Court EVM Ballot Paper SC Order On EVM-VVPAT Verification

Malaysia Latest News, Malaysia Headlines

Similar News:You can also read news stories similar to this one that we have collected from other news sources.

AAP Protest: ਇਨਸੁਲਿਨ ਨੂੰ ਲੈ ਕੇ ਆਪ ਦੇ ਵਰਕਰਾਂ ਨੇ ਤਿਹਾੜ ਜੇਲ੍ਹ ਸਾਹਮਣੇ ਕੀਤਾ ਰੋਸ ਪ੍ਰਦਰਸ਼ਨAAP Protest: ਇਨਸੁਲਿਨ ਨੂੰ ਲੈ ਕੇ ਆਪ ਦੇ ਵਰਕਰਾਂ ਨੇ ਤਿਹਾੜ ਜੇਲ੍ਹ ਸਾਹਮਣੇ ਕੀਤਾ ਰੋਸ ਪ੍ਰਦਰਸ਼ਨAAP Protest: ਆਮ ਆਦਮੀ ਪਾਰਟੀ ਦੀ ਸੀਨੀਅਰ ਆਗੂ ਅਤੇ ਦਿੱਲੀ ਸਰਕਾਰ ਦੀ ਕੈਬਨਿਟ ਮੰਤਰੀ ਆਤਿਸ਼ੀ ਹੱਥਾਂ ਵਿੱਚ ਇਨਸੁਲਿਨ ਲੈ ਕੇ ਤਿਹਾੜ ਜੇਲ੍ਹ ਪਹੁੰਚੀ
Read more »

Vikram Chaudhary Suspended: ਕਾਂਗਰਸ ਨੇ ਵਿਧਾਇਕ ਵਿਕਰਮਜੀਤ ਚੌਧਰੀ ਨੂੰ ਪਾਰਟੀ ਵਿੱਚੋਂ ਸਸਪੈਂਡ ਕੀਤਾ!Vikram Chaudhary Suspended: ਕਾਂਗਰਸ ਨੇ ਵਿਧਾਇਕ ਵਿਕਰਮਜੀਤ ਚੌਧਰੀ ਨੂੰ ਪਾਰਟੀ ਵਿੱਚੋਂ ਸਸਪੈਂਡ ਕੀਤਾ!Vikram Chaudhary Suspended: ਕਾਂਗਰਸ ਨੇ ਵਿਧਾਇਕ ਵਿਕਰਮ ਚੋਧਰੀ ਨੂੰ ਪਾਰਟੀ ਵਿੱਚੋਂ ਸਸਪੈਂਡ ਕੀਤਾ!
Read more »

IPL Match 2024: ਗਲੋਸੀ ਪ੍ਰਿੰਟ ਲੈ ਕੇ ਸਟੇਡੀਅਮ ਦੇ ਬਾਹਰ 5000 ਰੁਪਏ ਚ ਵੇਚੀਆਂ ਟਿਕਟਾਂ, ਫਿਰ ਹੋਇਆ ਅਜਿਹਾ...IPL Match 2024: ਗਲੋਸੀ ਪ੍ਰਿੰਟ ਲੈ ਕੇ ਸਟੇਡੀਅਮ ਦੇ ਬਾਹਰ 5000 ਰੁਪਏ ਚ ਵੇਚੀਆਂ ਟਿਕਟਾਂ, ਫਿਰ ਹੋਇਆ ਅਜਿਹਾ...IPL Match In Mullanpur: ਗਲੋਸੀ ਪ੍ਰਿੰਟ ਲੈ ਕੇ ਸਟੇਡੀਅਮ ਦੇ ਬਾਹਰ 5000 ਰੁਪਏ ਚ ਟਿਕਟਾਂ ਵੇਚੀਆਂ ਗਈਆਂ ਹਨ। ਪੁਲਿਸ ਨੇ ਟਿਕਟ ਨੂੰ ਵਿਚਕਾਰੋਂ ਪਾੜ ਦੱਸੀ ਸਚਾਈ
Read more »

Ludhiana News: ਵਾਢੀ ਨੂੰ ਲੈ ਕੇ PAU ਮਾਹਰਾਂ ਵੱਲੋਂ ਕਿਸਾਨਾਂ ਨੂੰ ਹਦਾਇਤਾਂ ਜਾਰੀLudhiana News: ਵਾਢੀ ਨੂੰ ਲੈ ਕੇ PAU ਮਾਹਰਾਂ ਵੱਲੋਂ ਕਿਸਾਨਾਂ ਨੂੰ ਹਦਾਇਤਾਂ ਜਾਰੀLudhiana News: ਪੱਕੀ ਕਣਕ ਨੂੰ ਅੱਗ ਲੱਗ ਜਾਣ ਕਾਰਨ ਕਈ ਵਾਰ ਵੱਡੇ ਨੁਕਸਾਨ ਹੋ ਜਾਂਦੇ ਹਨ। ਕਣਕ ਦੀ ਕਟਾਈ ਸਮੇਂ ਕਿਸ ਤਰ੍ਹਾਂ ਰੱਖ ਸਕਦੇ ਹਾਂ ਸਾਵਧਾਨੀ ਪੀਏਯੂ ਮਾਹਰਾਂ ਵਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ।
Read more »

Dairy Farmers News: ਚੰਡੀਗੜ੍ਹ ਚ ਦੁੱਧ ਸਪਲਾਈ ਕਰਨ ਵਾਲੇ ਡੇਅਰੀ ਫਾਰਮਰ ਨਹੀਂ ਰਜਿਸਟਰਡ; ਹਾਈ ਕੋਰਟ ਨੇ ਨੋਟਿਸ ਕੀਤਾ ਜਾਰੀDairy Farmers News: ਚੰਡੀਗੜ੍ਹ ਚ ਦੁੱਧ ਸਪਲਾਈ ਕਰਨ ਵਾਲੇ ਡੇਅਰੀ ਫਾਰਮਰ ਨਹੀਂ ਰਜਿਸਟਰਡ; ਹਾਈ ਕੋਰਟ ਨੇ ਨੋਟਿਸ ਕੀਤਾ ਜਾਰੀDairy Farmers News: ਹਾਈ ਕੋਰਟ ਨੇ ਇਸ ਉਤੇ ਕਾਰਵਾਈ ਦੀ ਮੰਗ ਕੀਤੀ ਹੈ ਕਿਉਂਕਿ ਇਸ ਨਾਲ ਨਾ ਸਿਰਫ਼ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ।
Read more »

EVM-VVPAT Verification News: ਸੁਪਰੀਮ ਕੋਰਟ ਨੇ EVM-VVPAT ਦੀ 100 ਫ਼ੀਸਦੀ ਵੈਰੀਫਿਕੇਸ਼ਨ ਤੇ ਫ਼ੈਸਲਾ ਰੱਖਿਆ ਸੁਰੱਖਿਅਤEVM-VVPAT Verification News: ਸੁਪਰੀਮ ਕੋਰਟ ਨੇ EVM-VVPAT ਦੀ 100 ਫ਼ੀਸਦੀ ਵੈਰੀਫਿਕੇਸ਼ਨ ਤੇ ਫ਼ੈਸਲਾ ਰੱਖਿਆ ਸੁਰੱਖਿਅਤEVM-VVPAT Verification News: ਚੋਣ ਕਮਿਸ਼ਨ ਨੇ ਇਸ ਮੰਗ ਨੂੰ ਅਵਿਵਹਾਰਕ ਦੱਸਿਆ ਹੈ। ਇਸ ਤੋਂ ਪਹਿਲਾਂ ਅਦਾਲਤ ਵਿੱਚ ਵੀ ਕਮਿਸ਼ਨ ਦੇ ਅਧਿਕਾਰੀ ਨੇ ਈਵੀਐਮ-ਵੀਵੀਪੀਏਟੀ ਰਾਹੀਂ ਚੋਣਾਂ ਦੀ ਪੂਰੀ ਪ੍ਰਕਿਰਿਆ ਨੂੰ ਲੜੀਵਾਰ ਢੰਗ ਨਾਲ ਪੇਸ਼ ਕੀਤਾ ਸੀ।
Read more »



Render Time: 2025-02-25 21:39:25